kirkbridge david delview elementary branken delview …

4
Project Overview To meet the growing demand for drinking water in the region, Metro Vancouver is constructing the Kennedy Newton Water Main in the City of Surrey. Construction of this new water main has been phased over several years due to the length of the water main, which is approximately nine kilometres long. When complete, this new water main will supply drinking water to communities south of the Fraser River. WATER Upcoming Activities Construction work for this project will include: • Delivering equipment, steel pipe, gravel and other materials to the construction site • Cutting pavement, excavating a trench and installing a 1.8 metre diameter pipe • Welding and coating the pipe joints, backfilling the trench and compacting gravel • Installing new underground valve chambers • Performing testing and cleaning before the water main is connected to the existing water distribution system Restoring all work areas to similar or better condition Hours of Work and Noise Typical Hours of Work Monday – Saturday 7 AM – 6 PM There will be some noise associated with this work. Crews will make every effort to minimize noise where possible. All work will comply with City of Surrey bylaws or granted bylaw variances. KENNEDY NEWTON WATER MAIN – SECTION 1 To help ensure the continued delivery of clean, safe drinking water for the region’s growing population. NOVEMBER 2019 KENNEDY NEWTON WATER MAIN – SECTION 1 72 AVE 126 ST 124 ST 120 ST 75A AVE 75 AVE 82 AVE 84 AVE 80 AVE 123 ST SCOTT RD 122 ST 78 AVE 122A ST 122A ST 122A ST 122 ST JARVIS ELEMENTARY STRAWBERRY HILL ELEMENTARY WESTERMAN ELEMENTARY KENNEDY TRAIL ELEMENTARY NEWTON ATHLETIC PARK SERPENTINE OFF-LEASH DOG PARK KENNEDY TRAIL PARK CITY OF SURREY VALVE CHAMBER VALVE CHAMBER Kennedy Newton Water Main Section 1 2019–2021

Upload: others

Post on 08-Apr-2022

1 views

Category:

Documents


0 download

TRANSCRIPT

Project OverviewTo meet the growing demand for drinking water in the region, Metro Vancouver is constructing the Kennedy Newton Water Main in the City of Surrey. Construction of this new water main has been phased over several years due to the length of the water main, which is approximately nine kilometres long.

When complete, this new water main will supply drinking water to communities south of the Fraser River.

WATER

Upcoming Activities Construction work for this project will include:

• Delivering equipment, steel pipe, gravel and other materials to the construction site

• Cutting pavement, excavating a trench and installing a 1.8 metre diameter pipe

• Welding and coating the pipe joints, backfilling the trench and compacting gravel

• Installing new underground valve chambers

• Performing testing and cleaning before the water main is connected to the existing water distribution system

• Restoring all work areas to similar or better condition

Hours of Work and Noise

Typical Hours of Work Monday – Saturday 7 AM – 6 PM

There will be some noise associated with this work. Crews will make every effort to minimize noise where possible. All work will comply with City of Surrey bylaws or granted bylaw variances.

KENNEDY NEWTON WATER MAIN – SECTION 1To help ensure the continued delivery of clean, safe drinking water for the region’s growing population.

NOVEMBER 2019

KENNEDY NEWTON WATER MAIN – SECTION 1

68 AVE

128 ST128 ST128 ST

72 AVE 126 ST

124 ST

70 AVE

120 ST

75A AVE

116 ST

72 AVE

KITTISON PKWY

60 AVE

132 ST64 AVE

66 AVE

75 AVE

76 AVE

80 AVE

130 ST82 AVE

84 AVE

86 AVE

88 AVE

NORDEL WAY

90 AVE90 AVE

116 ST

96 AVE

GRACE RD

S FR

ASER

PER

IMET

ER R

D

RIVER RD

SCOTT RD

96 AVE

128 ST

100 AVE

MILLAR RD

121 ST

123 ST

122 ST

93A AVE

92 AVE

85A AVE

80 AVE

62 AVE

63 AVE126 ST

123 ST

SCOTT RD

122 ST

78 AVE

122A ST

122A ST

88 AVE122A

ST

122 ST

123 ST123 ST

ROYAL HEIGHTSELEMENTARY

DELVIEWSECONDARY

GIBSONELEMENTARY

IMMACULATECONCEPTION

SCHOOL

HELLINGSELEMENTARY

NORTH DELTARECREATION

CENTRE

RICHARDSONELEMENTARY

NORTH DELTASECONDARY

McCLOSKE YELEMENTARY

CHALMERSELEMENTARY

JARVISELEMENTARY

HEATHELEMENTARY

SEAQUAMSECONDARY

COUGARCANYON

ELEMENTARY

PINEWOODELEMENTARY

BOUNDARYPARK

ELEMENTARY

JT BROWNELEMENTARY

TAMANAWISSECONDARY

PANAMAPARK

ELEMENTARY

PANAMAPARK

MARTHAJANE

MORRISSCHOOL

ST BERNADETTEELEMENTARY

PANORAMARIDGE

SECONDARY

GABRIELLE-ROYSCHOOL

PRINCESSMARGARET

SECONDARY

KHALSASCHOOL

STRAWBERRYHILL

ELEMENTARY

WESTERMANELEMENTARY

KENNEDYTRAIL

ELEMENTARY

KIRKBRIDGEELEMENTARY

LA MATHESONSECONDARY

SENATORREID

ELEMENTARY

CEDARHILLS

ELEMENTARY

PRINCECHARLES

ELEMENTARY

OLD YALEELEMENTARY

BETTY HUFFELEMENTARY

DAVIDBRANKEN

ELEMENTARYDELVIEW

PARK

WATERSHEDPARK

WEST NEWTONCOMMUNITY

PARK

NEWTONATHLETIC

PARK

SERPENTINEOFF-LEASHDOG PARKGUNDERSON

PARK

KENNEDYTRAILPARK

KENNEDY PARK

MOFFATTPARK

WILDFLOWER

GREENWAY

CITY OF SURREY

VALVE CHAMBER

VALVE CHAMBER

Kennedy Newton Water Main Section 1

2019–2021

Contacting Metro VancouverCommunity Liaison Officer: 604-432-6200 (Monday to Friday from 8 AM to 4:30 PM)

After Hours Emergency: 604-451-6610

Email: [email protected] (Please include “Kennedy Newton Water Main” in the subject line)

Access to cul de sacs will be maintained as much as possible throughout construction; however there may be a period of up to 24 hours when construction activities will prevent vehicle access. Residents will be given 24–48 hours of notice prior to the restricted access. The project’s Community Liaison Officer (CLO) is available to work with you in advance of construction to discuss alternative options for access.

Please contact us if you have any mobility issues; our CLO will be able to work with you to discuss options for maintaining access.

A temporary access road will be put in place to connect the two cul de sacs between 73A Avenue and 74 Avenue (please see map at right). This temporary connection will provide access to several homes in the area.

Street parking will be restricted within the 200 metre construction zone.

Please follow the direction of traffic control personnel and detour route signs near the construction area.

Emergency services access will be maintained at all times.

Our Commitment to You Metro Vancouver recognizes the impacts of the Kennedy Newton Water Main on the community. We are committed to completing this work in a timely manner while continually mitigating public impacts wherever possible. We thank you for your patience while this necessary work is completed.

TYPICAL CONSTRUCTION ZONE AND TEMPORARY ACCESS ROAD

200 metre construction zone

Water main alignment

80m excavation zone

Temporary access road

Cul de sac access maintained as

much as possible

111122222 SSStt73A Ave

73 Ave

72A Ave

772 AAvvvve

tttAA

SSA

SAAA22AAA

22222211111111111111

22A St

211111174 Ave

122 St73A Ave

73 Ave

72A Ave

72 Ave

122A St

122A St

74 Ave

50m10m

25m

CITY OF SURREY

Driveway Access Restrictions, Traffic Impacts and Access

There will be full road closures along the alignment route in 200 metre construction zones (please see map below). As a result, access to residents driveways will be restricted for up to three weeks, cars will need to be parked outside of the construction zone.

Metro Vancouver will provide advance notification of upcoming construction activities. To receive regular project updates by email, please sign up by visiting www.metrovancouver.org and search “Kennedy Newton Water Main.”

WATER

ਰੂਪ ਰੇਖਾਪੀਣ ਵਾਲੇ ਪਾਣੀ ਦੀ ਵੱਧਦੀ ਮੰਗ ਨੰੂ ਧਧਆਨ ਧਵੱਚ ਰਖਦੇ ਹੋਏ, ਮੈਟਰੋ ਵੈਨਕੂਵਰ ਸਰੀ ਧਵੱਚ ਕੈਨੇਡੀ ਧਨਊਟਨ ਵਾਟਰ ਮੇਨ ਦੀ ਉਸਾਰੀ ਕਰਨ ਜਾ ਧਰਹਾ ਹੈ। ਵਾਟਰ ਮੇਨ ਦੀ ਲੰਬਾਈ ਕਾਰਨ, ਜੋ ਧਕ ਲਗਭਗ ਨੌਂ ਧਕਲੋਮੀਟਰ ਲੰਬੀ ਹੈ, ਇਹ ਉਸਾਰੀ ਦਾ ਕੰਮ ਕਈ ਸਾਲਾਂ ਦੇ ਦੌਰਾਨ ਪੜ੍ਾਅਬੱਧ ਕੀਤਾ ਧਗਆ ਹੈ|

ਪਧਹਲੇ ਭਾਗ ਦਾ ਕੰਮ ਜੋ ਧਕ 72 ਐਵੀਧਨਊ ਤੋਂ 84 ਐਵੀਧਨਊ ਤੱਕ 122 ਏ ਸਟਰੀਟ ਦੇ ਨਾਲ ਨਾਲ, ਪਤੜਰ 2019 ਤੋਂ ਸ਼ੁਰੂ ਹੋ ਕੇ 2021 ਤੱਕ ਪੂਰਾ ਕਰਨ ਦੀ ਯੋਜਨਾ ਹੈ (ਵਧੇਰੇ ਜਾਣਕਾਰੀ ਲਈ ਨਕਸਾ ਦੇਖੋ)। ਸਾਰੀ ਵਾਟਰ ਮੇਨ ਦੀ ਉਸਾਰੀ 2024 ਤੱਕ ਪੂਰੀ ਕਰਨ ਦੀ ਯੋਜਨਾ ਹੈ।

ਅਉਣ ਵਾਲੀਆਂ ਗਤੀਧਵਧੀਆ ਉਸਾਰੀ ਦੌਰਾਨ ਹੋਣ ਵਾਲੀਆਂ ਗਤੀਧਵਧੀਆ: • ਉਸਾਰੀ ਵਾਲੇ ਇਲਾਕੇ ਧਵੱਚ, ਸਟੀਲ ਪਈਪਾਂ, ਬੱਜਰੀ,

ਅਤੇ ਹੋਰ ਉਸਾਰੀ ਵਾਲਾ ਸਮਾਨ ਪਹ਼ੁੰ ਚਉਣਾ।

• ਸੜਕ ਦਾ ਕੱਟਨਾ ਅਤੇ ਡੂੰ ਘੀ ਖਾਟੀ ਪ਼ੁੱਟਣਾ ਤਾਂ ਧਕ 1.8 ਮੀਟਰ ਦੇ ਘੇਰੇ ਵਾਲਾ ਪਾਈਪ ਦਧਬਆ ਜਾ ਸਕੇ।

• ਵੈਲਧਡੰਗ, ਪਾਈਪ ਜੌੜਨਾ, ਟੋਇਆਂ ਨੰੂ ਪੂਰਨਾ ਅਤੇ ਦ਼ੁਬਾਰਾ ਰਸਤੇ ਨੰੂ ਬਨਾਉਣਾ।

• ਧਰਤੀ ਥੱਲੇ ਨਵੇਂ ਵਾਲਵ ਚੈਂਬਰ ਨੱਪਣੇ।

• ਵਾਟਰ ਮੇਨ ਨੰੂ ਚੈਕ ਕਰਨਾ ਅਤੇ ਸਾਫ ਕਰਕੇ ਪਧਹਲੀ ਪਾਈਪ ਲਾਈਨ ਨਾਲ ਜੋੜਨਾ।

• ਇਲਾਕੇ ਨੰੂ ਪਧਹਲਾ ਵਰਗਾ ਜਾ ਉਸ ਤੋਂ ਬਧਹੱਤਰ ਬਨਾੳਣਾਂ।

ਕੰਮ ਕਰਨ ਦਾ ਸਮਾਂ ਅਤੇ ਸੌਰ

ਸੋਮਵਾਰ ਤੋਂ ਸਨੀਵਾਰ ਤੱਕ ਸਵੇਰੇ 7 ਵਜੇ ਤੋ ਸਾਮੀ 6 ਵਜੇ ਤੱਕ।

ਕੰਮ ਕਰਨ ਦੇ ਸਮੇ ਪੈਦਾ ਹ਼ੁੰ ਦੇ ਮਸੀਨਰੀ ਦੇ ਸੋਰ ਨੰੂ ਘੱਟ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਸਾਰਾ ਕੰਮ ਸਰੀ ਸਧਹਰ ਦੇ ਧਨਯਮਾਂ ਅਨ਼ੁਸਾਰ ਹੋਵੇਗਾ।

ਕੈਨੇਡੀ ਧਨਊਟਨ ਵਾਟਰ ਮੇਨ ਭਾਗ 1

68 AVE

128 ST128 ST128 ST

72 AVE 126 ST

124 ST

70 AVE

120 ST

75A AVE

116 ST

72 AVE

KITTISON PKWY

60 AVE

132 ST64 AVE

66 AVE

75 AVE

76 AVE

80 AVE

130 ST82 AVE

84 AVE

86 AVE

88 AVE

NORDEL WAY

90 AVE90 AVE

116 ST

96 AVE

GRACE RD

S FR

ASER

PER

IMET

ER R

D

RIVER RD

SCOTT RD

96 AVE

128 ST

100 AVE

MILLAR RD

121 ST

123 ST

122 ST

93A AVE

92 AVE

85A AVE

80 AVE

62 AVE

63 AVE126 ST

123 ST

SCOTT RD

122 ST

78 AVE

122A ST

122A ST

88 AVE122A

ST

122 ST

123 ST123 ST

ROYAL HEIGHTSELEMENTARY

DELVIEWSECONDARY

GIBSONELEMENTARY

IMMACULATECONCEPTION

SCHOOL

HELLINGSELEMENTARY

NORTH DELTARECREATION

CENTRE

RICHARDSONELEMENTARY

NORTH DELTASECONDARY

McCLOSKE YELEMENTARY

CHALMERSELEMENTARY

JARVISELEMENTARY

HEATHELEMENTARY

SEAQUAMSECONDARY

COUGARCANYON

ELEMENTARY

PINEWOODELEMENTARY

BOUNDARYPARK

ELEMENTARY

JT BROWNELEMENTARY

TAMANAWISSECONDARY

PANAMAPARK

ELEMENTARY

PANAMAPARK

MARTHAJANE

MORRISSCHOOL

ST BERNADETTEELEMENTARY

PANORAMARIDGE

SECONDARY

GABRIELLE-ROYSCHOOL

PRINCESSMARGARET

SECONDARY

KHALSASCHOOL

STRAWBERRYHILL

ELEMENTARY

WESTERMANELEMENTARY

KENNEDYTRAIL

ELEMENTARY

KIRKBRIDGEELEMENTARY

LA MATHESONSECONDARY

SENATORREID

ELEMENTARY

CEDARHILLS

ELEMENTARY

PRINCECHARLES

ELEMENTARY

OLD YALEELEMENTARY

BETTY HUFFELEMENTARY

DAVIDBRANKEN

ELEMENTARYDELVIEW

PARK

WATERSHEDPARK

WEST NEWTONCOMMUNITY

PARK

NEWTONATHLETIC

PARK

SERPENTINEOFF-LEASHDOG PARKGUNDERSON

PARK

KENNEDYTRAILPARK

KENNEDY PARK

MOFFATTPARK

WILDFLOWER

GREENWAY

CITY OF SURREY

ਵਾਲਵ ਚੈਂਬਰ

ਵਾਲਵ ਚੈਂਬਰ

ਕੈਨੇਡੀ ਧਨਊਟਨ ਵਾਟਰ ਮੇਨ ਭਾਗ 1

2019-2021

ਕੈਨੇਡੀ ਧਨਊਟਨ ਵਾਟਰ ਮੇਨ ਭਾਗ 1 ਇਲਾਕੇ ਦੀ ਵੱਧਦੀ ਹੋਈ ਜਨ ਸੰਧਖਆ ਲਈ ਸਾਫ਼, ਸ਼ੁਰੱਧਖਅਤ ਪੀਣ ਵਾਲੇ ਪਾਣੀ ਦੀ ਲਗਾਤਾਰ ਵੰਡ ਯਕੀਨੀ ਬਣਾਉਣ ਵਾਸਤੇ ਸਹਾਈ ਹੋਣ ਲਈ

NOVEMBER 2019

ਮੈਟਰੋ ਵੈਨਕੂਵਰ ਨਾਲ ਸੰਪਰਕਕਧਮਊਨਟੀ ਤਾਲਮੇਲ ਅਫਸਰ: 604-432-6200

(ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 8 ਵਜੇ ਤੋਂ ਸਾਮ 4:30 ਤੱਕ)

ਕੰਮ ਦੇ ਵੇਲੇ ਤੋਂ ਬਾਅਦ ਦੀ ਐਮਰਜੇਂਸੀ: 604-451-6610

ਈ ਮੇਲ: [email protected]

(ਧਕਰਪਾ ਕਰਕੇ ਧਵਸੇ ਵਾਲੀ ਥਾਂ ਤੇ " ਕੈਨੇਡੀ ਧਨਊਟਨ ਵਾਟਰ ਮੇਨ" ਧਲਖੋ)

ਕਲਡੀ ਸੈਕ ਧਵੱਚ ਪਹ਼ੁੰ ਚ ਲਈ, ਹਰ ਸੰਭਵ ਯਤਨ ਕੀਤਾ ਜਾਵੇਗਾ, ਚਲ ਰਹੀ ਉਸਾਰੀ ਦੌਰਾਨ ਹੋ ਸਕਦਾ ਹੈ ਧਕ ਤ਼ੁਸੀ ਆਪਣੀ ਗੱਡੀ 24 ਘੰਟੇ ਤੱਕ ਆਪਣੇ ਡਰਾਈਵੇ ਧਵੱਚ ਨਾ ਧਲਜਾ ਸਕੋ। ਆਉਣ ਵਾਲੀ ਰ਼ੁਕਾਵਟ ਦਾ 24 - 48 ਘੰਟੇ ਪਧਹਲਾਂ ਨੋਧਟਸ ਧਦਤਾ ਜਾਵੇਗਾ। ਤਾਲਮੇਲ ਅਫਸਰ, ਤ਼ੁਹਾਡੇ ਨਾਲ ਧਮਲਕੇ ਪਹ਼ੁੰ ਚ ਤੇ ਪਰਧਕੰਗ ਦੇ ਬਦਲਵੇ ਢੰਗ ਬਾਰੇ ਚਰਚਾ ਕਰੇਗਾ।

ਡਰਾਈਵੇ ਧਵੱਚ ਪਹ਼ੁੰ ਚ ਲਈ ਧਕਸੇ ਵੀ ਤਰਾਂ ਦੇ ਮ਼ੁੱਦੇ ਤੇ ਤ਼ੁਸੀ ਤਾਲਮੇਲ ਅਫਸਰ ਨਾਲ ਗਲਬਾਤ ਕਰ ਸਕਦੇ ਹੋ।

ਅਸਥਾਈ ਤੌਰ ਤੇ ,ਰਸਤੇ ਰਾਹੀਂ 73 ਏ ਐਵੀਧਨਊ ਅਤੇ 74 ਐਵੀਧਨਊ ਦੇ ਦੋਵਾਂ ਕੱਲਡੀ ਸੈਕਾ ਨੰੂ ਆਪਸ ਧਵੱਚ ਜੋਧੜਆ ਜਾਵੇਗਾ। (ਵਧੇਰੇ ਜਾਣਕਾਰੀ ਲਈ ਨਕਸਾ ਦੇਖੋ) ਇਹ ਅਸਥਾਈ ਰਸਤਾ ਇਲਾਕੇ ਧਵੱਚ ਸਧਥਤ ਘਰਾਂ ਦੀ ਆਵਾਜਾਣੀ ਨੰੂ ਯਕੀਨੀ ਬਣਾਵੇਗਾ।

ਉਸਾਰੀ ਜੋਨ ਦੇ 200 ਮੀਟਰ ਦੇ ਘੇਰੇ ਧਵੱਚ ਸਟਰੀਟ ਪਾਰਧਕੰਗ ਬੰਦ ਹੋਵਗੀ।

ਧਕਰਪਾ ਕਰਕੇ ਆਵਾਜਾਈ ਧਨਯੰਤਰਣ ਅਫਸਰ, ਅਤੇ ਲਗੇ ਹੋਏ ਧਨਸਾਨਾ ਅਨ਼ੁਸਾਰ ਚੱਲੋ।

ਐਮਰਜੇਂਸੀ ਵਾਸਤੇ ਹਰ ਸਮੇਂ, ਹਰ ਜਗਾ ਤੇ ਰਸਤਾ ਧਦੱਤਾ ਜਾਵੇਗਾ।

ਸਾਡਾ ਵਚਨ ਮੈਟਰੋ ਵੈਨਕੂਵਰ ਪ੍ੋਜੇਕਟ ਨੰੂ ਸਮੇ ਅਨ਼ੁਸਾਰ ਪੂਰਾ ਕਰਨ ਲਈ ਵਚਨਬੱਧ ਹੈ। ਉਸਾਰੀ ਦੌਰਾਨ, ਇਲਾਕੇ ਦੇ ਲੋਕਾਂ ਦੇ ਆਮ ਜੀਵਨ ਨੰੂ ਘਟ ਤੋਂ ਘਟ ਪ੍ਭਾਧਵਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਕੰਮ ਦੀ ਉਸਾਰੀ ਦੌਰਾਨ ਤ਼ੁਹਾਡੇ ਵੱਲੋ ਧਦੱਤੇ ਸਧਹਯੋਗ ਦਾ ਬਹ਼ੁਤ ਬਹ਼ੁਤ ਧੰਨਵਾਦ।

ਕੈਨੇਡੀ ਧਨਊਟਨ ਵਾਟਰ ਮੇਨ

1111222222 SSStt73A Ave

73 Ave

72A Ave

772 AAvvvve

tttAA

SSA

SAAAA22AAA

2222222111111111111111

22A St

2111111174 Ave

122 St73A Ave

73 Ave

72A Ave

72 Ave

122A St

122A St

74 Ave

50m10m

25m

CITY OF SURREY

ਡਰਾਈਵੇ ਅਤੇ ਟਰੈਧਫਕ ਧਵੱਚ ਰ਼ੁਕਾਵਟਾਂ ਅਤੇ ਪ੍ਭਾਵ ਚਲ ਰਹੇ ਉਸਾਰੀ ਦੇ ਇਲਾਕੇ ਧਵੱਚ 200 ਮੀਟਰ ਤੱਕ ਦਾ ਰਸਤਾ ਪੂਰੀ ਤਰਾਂ ਬੰਦ ਹੋਵੇਗਾ। (ਵਧੇਰੇ ਜਾਣਕਾਰੀ ਲਈ ਨਕਸਾ ਦੇਖੋ) ਨਤੀਜੇ ਵਜੋ ਹੋ ਸਕਦਾ ਹੈ ਧਕ

ਤ਼ੁਸੀ ਧਤੰਨ ਹਫਤੇ ਤੱਕ ਡਰਾਈਵੇ ਧਵੱਚ ਗੱਡੀ ਪਾਰਕ ਨਾ ਕਰ ਸਕੋ ਅਤੇ ਤ਼ੁਹਾਨੰੂ ਆਪਣੀ ਗੱਡੀ ਉਸਾਰੀ ਵਾਲੇ ਇਲਾਕੇ ਤੋਂ ਬਾਹਰਵਾਰ ਪਾਰਕ ਕਰਨੀ ਪਵੇਗੀ।

ਅਸਥਾਈ ਰਸਤਾ

80 ਮੀਟਰ ਖ਼ੁਦਾਈ ਜੋਨ

ਉਸਾਰੀ ਦੌਰਾਨ ਕੱਲਡੀ ਸੈਕ ਦੀ ਪਹ਼ੁੰ ਚ

200 ਮੀਟਰ ਉਸਾਰੀ ਜੋਨ

ਵਾਟਰ ਮੇਨ ਅਲਾਈਨਮੈਂਟ

ਮੈਟਰੋ ਵੈਨਕੂਵਰ, ਆਉਣ ਵਾਲੀਆਂ ਉਸਾਰੀ ਦੀਆਂ ਗਤੀਧਵਧੀਆਂ ਬਾਰੇ ਪਧਹਲਾਂ ਤੋਂ ਸੂਧਚਤ ਕਰੇਗਾ|ਪੋ੍ਜੇਕਟ ਨਾਲ ਸੰਬੰਧਧਤ ਲਗਾਤਾਰ ਜਾਣਕਾਰੀ ਦੀ ਸੂਚਨਾ ਈਮੇਲ ਰਾਹੀਂ ਲੈਣ ਲਈ ਧਕਰਪਾ ਕਰਕੇ www.metrovancouver.org ਤੇ ਜਾ ਕੇ ਸਾਈਨ ਅੱਪ ਕਰੋ ਅਤੇ "ਕੈਨੇਡੀ ਧਨਊਟਨ ਵਾਟਰ ਮੇਨ" ਦੀ ਪੜਤਾਲ ਕਰੋ|